ਰੋਜ਼ਾਨਾ 24 ਨਿਊਜ਼ : ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸ੍ਰੀ ਬਲਰਾਜ ਠਾਕੁਰ ਜੀ ਦੀ ਅਗਵਾਈ ਹੇਠ ਜਲੰਧਰ ਦੇ ਕਾਂਗਰਸ ਭਵਨ ਵਿਖੇ ਸਵਰਗਵਾਸੀ ਸ੍ਰੀ ਰਾਜੀਵ ਗਾਂਧੀ ਜੀ ਦਾ 78ਵਾਂ ਜਨਮ ਦਿਨ ਫੋਟੋ ਤੇ ਫੁੱਲ ਮਾਲਵਾ ਪਾ ਕੇ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਸਾਬਕਾ ਵਿਧਾਇਕ ਸ੍ਰੀ ਰਾਜਿੰਦਰ ਬੇਰੀ ਜੀ, ਪ੍ਰਧਾਨ ਜੀ ਨੇ ਦੱਸਿਆ ਕੇ ਸ੍ਰੀ ਰਾਜੀਵ ਗਾਂਧੀ ਜੀ ਭਾਰਤ ਦੇ ਛੇਵੇਂ ਪ੍ਰਧਾਨ ਮੰਤਰੀ ਬਣੇ ਅਤੇ ਸਭ ਤੋਂ ਘੱਟ ਉਮਰ ਦੇ ਸਨ । ਆਪਣੀ ਮਾਤਾ ਜੀ ਦੀ ਹੱਤਿਆ ਤੋਂ ਬਾਦ ਆਪਣੇ ਆਪ ਨੂੰ ਸਾਂਭ ਕੇ ਦੇਸ਼ ਦੀ ਬਾਗ਼ ਡੋਰ ਨੂੰ ਆਪਣੇ ਮਜਬੂਤ ਹੱਥਾਂ ਲੈਕੇ ਦੇਸ਼ ਨੂੰ ਮੁੜ ਪਟੜੀ ਤੇ ਲੈ ਆਂਦਾ,ਅਤੇ ਦੇਸ਼ ਦੀ ਤਰੱਕੀ ਨੂੰ ਅੱਗੇ ਵਧਾਉਂਦੇ ਹੋਏ ਕੰਪਿਊਟਰ ਯੁਗ ਦੀ ਸ਼ੁਰੂਆਤ ਕੀਤੀ, ਅਤੇ ਭਾਰਤ ਨੂੰ ਆਧੁਨਿਕ ਟੈਕਨੋਲਜੀ ਨਾਲ ਰੂਬਰੂ ਕਰਵਾਇਆ ਅੱਜ ਅਸੀਂ ਉਸੇ ਯੁਗ ਦੀ ਵਰਤੋਂ ਕਰਦੇ ਹੋਏ ਪੂਰੀ ਦੁਨੀਆਂ ਦੇ ਬਰਾਬਰ ਖੜ੍ਹੇ ਹਾਂ, ਇਸ ਸਭ ਦਾ ਸੇਹਰਾ ਭਾਰਤ ਦੇ ਮਰਹੂਮ ਸ੍ਰੀ ਰਾਜੀਵ ਗਾਂਧੀ ਜੀ ਜਾਂਦਾ ਹੈ | ਇਸ ਮੌਕੇ ਹਾਜਿਰ ਰਹੇ ਤਰਲੋਕ ਸਿੰਘ ਸਰਾਂ ਅਮਿਤ ਮੱਟੂ ਰਿਸ਼ੀਕੇਸ਼ ਵਰਮਾ,ਸੁਰਿੰਦਰ ਸਿੰਘ ਕੈਰੋਂ ਬਲੋਕ ਪ੍ਰਧਾਨ ਸ੍ਰੀ ਪ੍ਰੇਮ ਨਾਥ ਦਕੋਹਾ, ਹਰਜੀਤ ਸਿੰਘ ਬਿਟੂ,ਰਣਜੀਤ ਰਾਏ,ਆਸ਼ਾ ਅੱਗਰਵਾਲ,ਪਾਲਵੀ ਮੀਨੂ ਬੱਗਾ,ਆਰਤੀ ਸਬਰਵਾਲ ਸੰਜੇ ਸੋਨਕਰ,ਭਾਰਤ ਭੂਸ਼ਣ ਸੋਨਕਰ ਬਲਬੀਰ ਕੁਮਾਰ ਯਸ਼ ਪਹਿਲਵਾਨ ਕਰਨ ਮਲ੍ਹੀ ਅਸ਼ੋਕ ਖੰਨਾ, ਯਸ਼ ਪਾਲ ਸਫ਼ਰੀ ਗੁਰਪਾਲ ਸਿੰਘ ਬੱਬੂ ਸਿਡਾਨਾ ਬਹੁਤ ਸਾਰੇ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਸਾਹਿਬਾਨ ਆਦਿ ਮੌਜੂਦ ਸਨ।ਰੋਜ਼ਾਨਾ 24 ਨਿਊਜ਼ : ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸ੍ਰੀ ਬਲਰਾਜ ਠਾਕੁਰ ਜੀ ਦੀ ਅਗਵਾਈ ਹੇਠ ਜਲੰਧਰ ਦੇ ਕਾਂਗਰਸ ਭਵਨ ਵਿਖੇ ਸਵਰਗਵਾਸੀ ਸ੍ਰੀ ਰਾਜੀਵ ਗਾਂਧੀ ਜੀ ਦਾ 78ਵਾਂ ਜਨਮ ਦਿਨ ਫੋਟੋ ਤੇ ਫੁੱਲ ਮਾਲਵਾ ਪਾ ਕੇ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਸਾਬਕਾ ਵਿਧਾਇਕ ਸ੍ਰੀ ਰਾਜਿੰਦਰ ਬੇਰੀ ਜੀ, ਪ੍ਰਧਾਨ ਜੀ ਨੇ ਦੱਸਿਆ ਕੇ ਸ੍ਰੀ ਰਾਜੀਵ ਗਾਂਧੀ ਜੀ ਭਾਰਤ ਦੇ ਛੇਵੇਂ ਪ੍ਰਧਾਨ ਮੰਤਰੀ ਬਣੇ ਅਤੇ ਸਭ ਤੋਂ ਘੱਟ ਉਮਰ ਦੇ ਸਨ । ਆਪਣੀ ਮਾਤਾ ਜੀ ਦੀ ਹੱਤਿਆ ਤੋਂ ਬਾਦ ਆਪਣੇ ਆਪ ਨੂੰ ਸਾਂਭ ਕੇ ਦੇਸ਼ ਦੀ ਬਾਗ਼ ਡੋਰ ਨੂੰ ਆਪਣੇ ਮਜਬੂਤ ਹੱਥਾਂ ਲੈਕੇ ਦੇਸ਼ ਨੂੰ ਮੁੜ ਪਟੜੀ ਤੇ ਲੈ ਆਂਦਾ,ਅਤੇ ਦੇਸ਼ ਦੀ ਤਰੱਕੀ ਨੂੰ ਅੱਗੇ ਵਧਾਉਂਦੇ ਹੋਏ ਕੰਪਿਊਟਰ ਯੁਗ ਦੀ ਸ਼ੁਰੂਆਤ ਕੀਤੀ, ਅਤੇ ਭਾਰਤ ਨੂੰ ਆਧੁਨਿਕ ਟੈਕਨੋਲਜੀ ਨਾਲ ਰੂਬਰੂ ਕਰਵਾਇਆ ਅੱਜ ਅਸੀਂ ਉਸੇ ਯੁਗ ਦੀ ਵਰਤੋਂ ਕਰਦੇ ਹੋਏ ਪੂਰੀ ਦੁਨੀਆਂ ਦੇ ਬਰਾਬਰ ਖੜ੍ਹੇ ਹਾਂ, ਇਸ ਸਭ ਦਾ ਸੇਹਰਾ ਭਾਰਤ ਦੇ ਮਰਹੂਮ ਸ੍ਰੀ ਰਾਜੀਵ ਗਾਂਧੀ ਜੀ ਜਾਂਦਾ ਹੈ | ਇਸ ਮੌਕੇ ਹਾਜਿਰ ਰਹੇ ਤਰਲੋਕ ਸਿੰਘ ਸਰਾਂ ਅਮਿਤ ਮੱਟੂ ਰਿਸ਼ੀਕੇਸ਼ ਵਰਮਾ,ਸੁਰਿੰਦਰ ਸਿੰਘ ਕੈਰੋਂ ਬਲੋਕ ਪ੍ਰਧਾਨ ਸ੍ਰੀ ਪ੍ਰੇਮ ਨਾਥ ਦਕੋਹਾ, ਹਰਜੀਤ ਸਿੰਘ ਬਿਟੂ,ਰਣਜੀਤ ਰਾਏ,ਆਸ਼ਾ ਅੱਗਰਵਾਲ,ਪਾਲਵੀ ਮੀਨੂ ਬੱਗਾ,ਆਰਤੀ ਸਬਰਵਾਲ ਸੰਜੇ ਸੋਨਕਰ,ਭਾਰਤ ਭੂਸ਼ਣ ਸੋਨਕਰ ਬਲਬੀਰ ਕੁਮਾਰ ਯਸ਼ ਪਹਿਲਵਾਨ ਕਰਨ ਮਲ੍ਹੀ ਅਸ਼ੋਕ ਖੰਨਾ, ਯਸ਼ ਪਾਲ ਸਫ਼ਰੀ ਗੁਰਪਾਲ ਸਿੰਘ ਬੱਬੂ ਸਿਡਾਨਾ ਬਹੁਤ ਸਾਰੇ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਸਾਹਿਬਾਨ ਆਦਿ ਮੌਜੂਦ ਸਨ।