ਰੋਜ਼ਾਨਾ 24 ਨਿਊਜ਼ : ਸਿੱਖ ਤਾਲਮੇਲ ਕਮੇਟੀ ਵੱਲੋਂ ਛੋਟੇ ਸਾਹਿਬਜਾਦੇ ਦੀ ਯਾਦ ਵਿਚ ਨਿਕਲੇ ਨਗਰ ਕੀਰਤਨ ਵਿੱਚ ਸੰਗਤਾਂ ਵਾਸਤੇ ਦੁੱਧ ਦੇ ਅਟੁੱਟ ਲੰਗਰ ਲਗਯੇ ਗਏ ਲੰਗਰ ਵੰਡਣ ਦੀ ਸੇਵਾ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਹਰਪਾਲ ਸਿੰਘ ਪਾਲੀ ਚੱਢਾ ਮਨਮਿੰਦਰ ਸਿੰਘ ਭਾਟੀਆ ਪਾਰਸ ਸਿੰਘ ਮਿਗਲਾਨੀ ਤਜਿੰਦਰ ਸਿੰਘ ਸੰਤ ਨਗਰ ਗੁਰਦੀਪ ਸਿੰਘ ਲੱਕੀ ਸੁਰੇਸ਼ ਕੁਮਾਰ ਸ਼ਾਲੂ ਕਮਲਜੀਤ ਸਿੰਘ ਜੋਨੀ ਕਰ ਰਹੇ ਸਨ।